RIGHT TO INFORMATION ACT 2005

Details of PIO's and Appellate Authorities of Punjabi University,Patiala



Application form for seeking Information under The Right Information Act, 2005

Functionaries of the University.

Monthly Salary of Employees

Budget 2011-12

Budget 2012-13

Budget 2014-15

Budget 2015-16

Budget 2016-17

Budget 2017-18

University Calendar


 
 
 
Page Owner: RTI Cell
Last Updated: 21-04-2017
 
 
 

 


ਨੋਟੀਫਿਕੇਸ਼ਨ


ਰਾਈਟ ਟੂ ਇਨਫਰਮੇਸ਼ਨ ਐਕਟ-2005 ਦੇ ਅਧੀਨ ਹੇਠ ਲਿਖੇ ਅਧਿਕਾਰੀ ਸਬੰਧਿਤ ਅਥਾਰਟੀ ਵਜੋਂ ਕੰਮ ਕਰਨਗੇ:-

1)ਵਾਈਸ-ਚਾਂਸਲਰ ਸਾਹਿਬ Appellate Authority - ਅਪੀਲ
2)ਡੀਨ, ਅਕਾਦਮਿਕ ਮਾਮਲੇ ਲੋਕ ਸੂਚਨਾਂ ਅਫ਼ਸਰ - ਸਾਰੇ ਅਧਿਆਪਨ, ਇਮਤਿਹਾਨਾਂ ਅਤੇ ਸਾਰੇ ਖੋਜ ਸਬੰਧੀ ਮਾਮਲਿਆਂ ਬਾਰੇ ਜਾਣਕਾਰੀ ਦੇਣਗੇ।
3)ਰਜਿਸਟਰਾਰ ਲੋਕ ਸੂਚਨਾਂ ਅਫ਼ਸਰ - ਐਡਮਿਨਿਸਟਰੇਸ਼ਨ ਅਤੇ ਵਿਤੀ ਮਾਮਲਿਆਂ ਬਾਰੇ।
4)ਡੀਨ, ਕਾਲਜ਼ਿਜ ਵਿਕਾਸ ਕੌਂਸਿਲ ਲੋਕ ਸੂਚਨਾਂ ਅਫ਼ਸਰ - ਬਾਕੀ ਰਹਿੰਦੇ ਸਾਰੇ ਮਾਮਲਿਆਂ ਬਾਰੇ।

ਯੂਨੀਵਰਸਿਟੀ ਵਲੋਂ ਰਾਈਟ ਟੂ ਇਨਫਰਮੇਸ਼ਨ ਐਕਟ ਨੂੰ ਸੰਚਾਰੂ ਢੰਗ ਨਾਲ ਲਾਗੂ ਕਰਨ ਲਈ ਰਾਈਟ ਟੂ ਇਨਫਰਮੇਸ਼ਨ  ਸੈਲ ਖੋਲ੍ਹਿਆ ਗਿਆ ਹੈ ਜੋ ਕਿ ਯੂਨੀਵਰਸਿਟੀ ਦੇ ਸਕੂਲ ਆਫ਼ ਮੇਨੇਜਮੈਂਟ ਸਟੱਡੀਜ਼ ਦੀ ਤੀਜੀ ਮੰਜਲ ਦੇ ਕਮਰਾ ਨੰਬਰ ਟੀ-9 ਤੇ ਸਥਿਤ ਹੈ। ਡਾ. ਗੁਰਚਰਨ ਸਿੰਘ, ਪ੍ਫ਼ੈਸਰ, ਪੰਜਾਬ ਸਕੂਲ ਆਫ ਮੈਨੇਜਮੈਂਟ ਨੂੰ ਇਸ ਸੈਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸੈਲ ਦਾ ਫੋਨ ਨੰ: 0175-3046332 ਹੈ।

1)ਇਸ ਐਕਟ ਅਧੀਨ ਬਿਨੈਕਾਰ ਨੂੰ ਸੂਚਨਾ ਪ੍ਰਾਪਤ ਕਰਨ ਲਈ ਪ੍ਰਫੋਰਮਾ ਭਰਨਾ ਪਵੇਗਾ ਜੋ ਵੈਬਸਾਈਟ ਤੋਂ ਵੀ (Download) ਕੀਤਾ ਜਾ ਸਕਦਾ ਹੈ। ਇਹ ਪ੍ਰਫੋਰਮਾ ਆਰ.ਟੀ.ਆਈ. ਸੈਲ ਵਿਖੇ ਵੀ ਉਪਲਬੱਧ ਹੈ ਜੋ ਬਗੈਰ ਫੀਸ ਪ੍ਰਾਪਤ ਕੀਤਾ ਜਾ ਸਕਦਾ ਹੈ।

2)ਅਰਜੀ ਫੀਸ 10/- ਰੁਪਏ ਹੈ, ਜੋ ਕਿ ਯੂਨੀਵਰਸਿਟੀ ਕੈਸ਼ੀਅਰ ਕੋਲ ਕੈਸ਼ ਦੇ ਰੂਪ ਵਿੱਚ ਜਾਂ ਬੈਂਕ ਡਰਾਫਟ/ਆਈ.ਪੀ.ਓ.  ਜੋ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਂ ਹੋਵੇਗਾ ਦੇ ਰੂਪ ਵਿੱਚ ਜਮ੍ਹਾਂ ਕਰਵਾਈ ਜਾ ਸਕਦੀ ਹੈ।ਮੰਗੀ ਗਈ ਸੂਚਨਾ ਲਈ ਵਾਧੂ ਫੀਸ 2/- ਰੁਪਏ ਪ੍ਰਤੀ ਪੰਨਾ ਹੋਵੇਗੀ।