Transcript


 Home

 Apply Online Here

Procedure For Transcript


Important Instructions

  1. It will be better to read out the complete form before filling it.
  2. For abroad or within India, the form for each transcript (a set of all Photocopies of the documents) (to each institution/ agency) be submitted separately. Fee for each transcript should separately.
  3. In case candidate/ applicant needs one or more than on Transcript should apply at one form.
  4. Separate fee will be charged for additional document or syllabus @ 500/- per content.
  5. Fee can be deposited vide Bank Draft in favour of Registrar, Punjabi University, Patiala, payable at Patiala or vide University cashier's Receipt at Cash Counter.
  6. At the time of submission of application, candidate residing in india, the fee should be deposited @ Rs. 2000/- per set of transcripts (1 to 5 documents only) Dispatch charges Rs. 200/- extra in case the transcript is sent by Regd Post or Rs.1200/- for speed post (for foreign) directly through the University  

Maximum Days required for completing the service

ਫਾਰਮ ਦੇ ਹਰ ਪੱਖੋਂ ਪੂਰਾ ਹੋਣ ਦੀ ਸੂਰਤ ਵਿਚ ਸਧਾਰਨ ਤੌਰ ਤੇ ਬਿਨੈ- ਪੱਤਰ ਅਤੇ ਨਿਰਧਾਰਤ ਫੀਸ ਦੇ ਮਿਲਾਨ ਤੋਂ ਬਾਅਦ 15 ਦਿਨਾਂ ਵਿੱਚ ਟ੍ਰਾਂਸਕ੍ਰਿਪਟ ਜਾਰੀ ਕਰ ਦਿੱਤਾ ਜਾਵੇਗਾ।

Transcript will be issued after FIFTEEN DAYS from the submission of application form with requisite fee.

Required documents to be submitted by the candidate

ਇਸ ਯੂਨੀਵਰਸਿਟੀ ਤੋਂ ਪਾਸ ਕੀਤੀਆਂ ਹੋਈਆ ਜਿਨ੍ਹਾਂ ਪ੍ਰੀਖਿਆਵਾਂ ਦੇ ਵਿਵਰਣ ਸਰਟੀਫਿਕੇਟ (Transcripts) ਦੀ ਲੋੜ ਹੈ ਉਹਨਾ ਪ੍ਰੀਖਿਆਵਾਂ ਦੇ ਡਿਟੇਲ ਮਾਰਕਸ ਕਾਰਡ/ ਡਿਗਰੀ ਦੀਆਂ ਫੋਟੋ ਕਾਪੀਆਂ ਲੰਬੇ (ਲੀਗਲ ਸਾਈਜ਼) ਪੇਪਰ ਉਤੇ ਕਰਵਾ ਕੇ ਨੱਥੀ ਕੀਤੀਆਂ ਜਾਣ।

For the required Transcripts of documents (Certificates/ Degrees), the attached photocopies of the same documents be Xeroxed on legal (long) size paper.

Fees to be charged

ਵੇਰਵਾ

ਫੀਸਾਂ/Fess Structure

ਪਰਚਿਆ ਅਨੁਸਾਰ ਵਿਵਰਨ (ਪ੍ਰਤਿ ਸਮੈਸਟਰ, ਪ੍ਰਤਿ ਅੰਕ ਬਿਓਰਾ ਕਾਰਡ/ ਡਿਗਰੀ, ਪ੍ਰਤਿ ਸੈੱਟ/ ਸੀਲਡ ਐਨਵਲਪ) ਵਿਦੇਸ਼ੀ ਸੰਸਥਾਵਾਂ ਏਜੰਸੀਆਂ/ਜਾਂ ਐਬੈਸੀਆਂ ਨੂੰ ਭੇਜਣ ਲਈ

Transcript (per semester/ part, per Detailed Marks Card/ Degree, per set/ sealed envelope)

 

ਭਾਰਤੀ ਵਿਦਿਆਰਥੀਆਂ ਲਈ

(For Indian Students)

500/ - ਰੁਪਏ (ਪ੍ਰਤੀ ਦਸਤਾਵੇਜ) ਅਤੇ 2000/- ਰੁਪਏ ਘੱਟ ਤੋਂ ਘੱਟ: ਡਿਸਪੈਚ ਫੀਸ 500/- ਵੱਖਰੀ

Rs 500/- (per document)

and Rs. 2000/- minimum (per set) 

Dispatch fee

Rs. 200/- extra for Registry or speed post Rs.1200/-(for foreign)

ਵਿਦੇਸ਼ੀ ਵਿਦਿਆਰਥੀਆਂ ਅਤੇ ਬਾਹਰ ਜਾ ਚੁੱਕੇ ਉਮੀਦਵਾਰਾਂ ਲਈ

(For NRI Student and presently who are abroad)

ਯੂ.ਐਸ.ਡਾਲਰ 290 (ਫੀਸ ਬੈਂਕਰ ਚੈੱਕ/ ਬੈਂਕ ਡਰਾਫਟ ਰਾਹੀਂ ਸਵੀਕਾਰ ਕੀਤੀ ਜਾਵੇਗੀ ਜਾਂ ਬਰਾਬਰ ਦੀ ਰਾਸ਼ੀ ਭਾਰਤੀ ਕਰੰਸੀ ਵਿਚ ਕੈਸ਼ੀਅਰ ਪਾਸ ਨਕਦ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਵੱਧ ਤੋਂ ਵੱਧ ਦੋ ਸੈੱਟ  (ਦੋ ਤੋਂ ਵੱਧ ਹਰੇਕ ਸੈੱਟ ਲਈ 2000/- ਰੁਪਏ ਪ੍ਰਤੀ ਸੈੱਟ)

US $290 is acceptable vide Banker's Cheque/ Demand Draft Fee Rs. equivalent to US $ 290 can also be deposited with University Cashier. Upto two sets only. (For more than two sets fee will be Rs. 2000/- per set)

ਨੋਟ:     ਜਿਹੜੇ ਬਿਨੈਕਾਰ ਫਾਰਮ ਜਮ੍ਹਾਂ ਕਰਵਾਉਣ ਸਮੇਂ ਭਾਰਤ ਵਿਚ ਮੌਜੂਦ ਹੋਣ ਦੇ ਸਬੂਤ ਵਜੋਂ ਅਸਲ ਪਾਸਪੋਰਟ ਦਿਖਾਉਣਗੇ, ਉਨ੍ਹਾਂ ਵਿਦਿਆਰਥੀਆਂ ਲਈ ਭਾਰਤੀ ਵਿਦਿਆਰਥੀਆਂ ਵਾਲੀਆਂ ਫੀਸਾਂ ਲਾਗੂ ਹੋਣਗੀਆਂ। ਬਾਕੀ ਵਿਦਿਆਰਥੀਆਂ ਲਈ ਵਿਦੇਸ਼ੀ ਵਿਦਿਆਰਥੀਆਂ ਵਾਲੀਆਂ ਫੀਸਾਂ ਲਾਗੂ ਹੋਣਗੀਆਂ। ਮੌਜੂਦਾ ਸਮੇਂ ਪਾਸਪੋਰਟ ਨਾ ਬਣਿਅ ਹੋਣ ਦੀ ਸੂਰਤ ਵਿਚ ਕੋਈ ਠੋਸ ਸਬੂਤ (ਨੌਕਰੀ ਆਦਿ) ਦਾ ਦਿਖਾਉਣਾ ਲਾਜ਼ਮੀ ਹੋਵੇਗਾ।

Note :  The applicant/ Students who wil show their show original passport to the office (as a proof) of being in India as on the day of submission of Application Form) will be charged the same fee as applicable an Indian students. In case at present, if candidate has not been issued Passport yet, he/ she will show another proof of his/ her employment etc.

ਜ਼ਰੂਰੀ ਹਦਾਇਤਾਂ

  1. ਚੰਗਾ ਹੋਵੇਗਾ ਜੇਕਰ ਫਾਰਮ ਭਰਨ ਤੋਂ ਪਹਿਲਾਂ ਸਾਰੇ ਫਾਰਮ ਨੂੰ ਧਿਆਨ ਨਾਲ ਪੜ੍ਹ ਲਿਆ ਜਾਵੇ।
  2. ਵਿਦੇਸ਼ ਵਿਚ ਜਾਂ ਭਾਰਤ ਵਿਖੇ ਸਥਿਤ ਹਰ ਇਕ ਸੰਸਥਾ ਵਿਸ਼ੇਸ਼ ਨੂੰ ਵਿਵਰਣ ਪ੍ਰਮਾਣ-ਪੱਤਰ (Transcripts) ਭੇਜਣ ਲਈ ਵੱਖਰਾ- ਵੱਖਰਾਂ ਫਾਰਮ ਭਰਿਆ ਜਾਵੇ। ਨਿਰਧਾਰਤ ਫੀਸ ਵੀ ਪ੍ਰਤੀ ਸੰਸਥਾ (ਪ੍ਰਤੀ ਟ੍ਰਾਂਸਕ੍ਰਿਪਟ) ਭਰਵਾਈ ਜਾਵੇ। ਚੇਤੇ ਰਹੇ ਕਿ ਸਾਰੇ ਵਿਦਿਅਕ ਦਸਤਾਵੇਜ ਦਾ ਸਮੁੱਚੇ ਰੂਪ ਵਿਚ ਇਕ ਟ੍ਰਾਂਸਕ੍ਰਿਪਟ ਹੋਵੇਗਾ।
  3. ਜੇਕਰ ਕਿਸੇ ਉਮੀਦਵਾਰ/ ਬਿਨੈਕਾਰ ਨੇ ਬਿਨਾ ਸੰਸਥਾ ਦੇ ਐਡਰੈਸ ਤੋਂ ਟ੍ਰਾਂਸਕ੍ਰਿਪਟ ਦੀ ਇਕ ਕਾਪੀ ਜਾਂ ਇਕ ਤੋਂ ਵੱਧ ਕਾਪੀਆਂ ਲੈਣੀਆਂ ਹੋਣ ਤਾਂ ਫਾਰਮ ਇਕੋ ਹੀ ਭਰਿਆ ਜਾਵੇ।
  4. ਟ੍ਰਾਂਸਕ੍ਰਿਪਟ ਕੇਸ ਦੇ ਨਾਲ ਭੇਜੇ ਜਾਣ ਵਾਲੇ ਵਿਸ਼ੇਸ਼ ਦਸਤਾਵੇਜ/ ਸਿਲਬੇਸ ਵਜੋਂ ਫੀਸ 500/- ਰੁਪਏ ਪ੍ਰਤੀ।
  5. ਭਾਰਤ ਵਿੱਚ ਰਹਿੰਦੇ ਉਮੀਦਵਾਰ ਲਈ ਘੱਟੋ-ਘੱਟ ਫੀਸ 2000/- ਰੁਪਏ ਪ੍ਰਤੀ ਸੈੱਟ (ਇੱਕ ਤੋਂ ਪੰਜ ਦਸਤਾਵੇਜ ਤੱਕ) ਡਿਸਪੈਚ ਫੀਸ ਪ੍ਰਤੀ ਸੈੱਟ 200/-/1200/- ਰੁਪਏ ਵੱਖਰੀ।

APPLY ONLINE HERE